Friday, July 16, 2010

Younger Soch









ਉਦਮ ਸਿੰਘ ਐੱਡਵੈਰ ਕੋਲੋ ਮੰਗਲਾ ਬਦਲਾ ਨਾ ਲੇਂਦਾ

ਅੱਸੀ ਹਿਕ ਤਾਂ ਕੇ ਤੁਰਦੇ ਨਾ ਸਾਨੂ ਕੋਈ ਪੰਜਾਬੀ ਕੇਹਂਦਾ



ਆਖਾਂ ਸਦਾ ਓਹ ਨੀਵੀਆਂ ਰਹਿੰਦੀਆਂ ਨੇ , ਜਿਹਨਾ ਆਖਾਂ ਵਿਚ ਵਸਦਾ ਪੀਆਰ ਹੋਵੇ

ਰਹੇ ਤਕੜੀ ਦਾ ਪਲੜਾ ਓਹ ਨਿਵਾ, ਜੇੜੇ ਪਲੜੇ ਵਿਚ ਭਾਰ ਹੋਵੇ ,






ਪਿਯਾਰ ਕਰਨ ਦਾ ਮਜ਼ਾ ਤਧ ਆਉਂਦਾ , ਦੋਵਾਂ ਦਿਲਾਂ ਦੇ ਵਿਚ ਖਿਚ ਹੋਵੇ ,

ਮੈਂ ਇਦ੍ਰੋ ਆਵਾ ਤੂ ਉਦਰੋ ਆਵੇ , ਸਾਡਾ ਮੇਲ ਗਾਲੀ ਦੇ ਵਿਚ ਹੋਵੇ |




ਓਹ ਵਕ਼ਤ ਬੜਾ ਅਛਾ ਸੀ , ਜਦੋ ਮੈਂ ਇਕ ਬਚ ਸੀ ,

ਗੋਲੀਆਂ ਟਾਫੀਆਂ ਖਾਂਦਾ ਸੀ, ਛੋਟੀਆਂ ਨਿਕਰਾਂ ਪਾਂਦਾ ਸੀ

ਉਦੋ ਸਸਤਾ ਬੜਾ ਪੇਟ੍ਰੋਲ ਸੀ, ਪਰ ਸਾਇਕਲ ਮੇਰਾ ਕੋਲ ਸੀ

ਨਾ ਕੁੜੀਆਂ ਦਾ ਕੋਈ ਜ਼ਿਕਰ ਸੀ,ਬਸ ਪੜਾਈ ਦਾ ਬਾਸ ਫਿਕਰ ਸੀ

ਨਾ Facebook ਤੇ Status ਲਿਖਦਾ ਸੀ,ਬਸ Ms-word ਤੇ Paint ਸਿਖਦਾ ਸੀ

ਜਦੋ ਯਾਰ ਮੇਰੇ ਸਾਰੇ ਮੇਰੇ ਨਾਲ ਸੀ, ਉਦੋ ਵਕ਼ਤ ਨੇ ਬਦਲੀ ਚਾਲ ਸੀ

ਸਕੂਲ ਸ਼ਡ ਆਏ ਸਾਰੇ ਕਾਲੇਜ ਵਿਚ, ਕ੍ਯੁਕੀ ਜਿੰਦਗੀ ਦਾ ਸਵਾਲ ਸੀ

ਹੁਣ ਗ੍ਰੋਉਪ ਵਿਚ ਰਹਨਾ ਪੇਂਦਾ ਹੈ , ਸੋਰੀ Thank You ਪੇਂਦਾ ਹੈ

ਪਰ ਫੇਰ ਵੀ ਯਾਰ ਮੇਰੇ ਪੁਛਦੇ ਨੇ ਤੂ ਇਕੱਲਾ ਇਕੱਲਾ ਕ੍ਯੂ ਰਹੰਦਾ ਹੈ

ਮੈਂ ਜਵਾਬ ਨਹੀ ਦੇ ਪਾਂਦਾ ਹਾ ਬਸ ਚੁਪ ਚਾਪ ਰਹ ਜਾਂਦਾ ਹਾ

ਫੇਰ ਅਥਰੂ ਪੂਂਜ ਕੇ ਕਹੰਦਾ ਹਾ ਤੁਸੀਂ ਜਾਓ ਮੈਂ ਆਉਂਦਾ ਹਾ

********ਸਭਰਵਾਲ ਸਾਹਿਬ ******************





ਮੇਰੀ ਰੂਹ ਦੇ ਸਭ ਕਿਨਕੇ ਓਹਦੇ ਗੁਲਾਮ ਹੋ ਚੁਕੇ ਨੇ ,

ਲੋਕਾਂ ਤੋ ਲੋਕਾਉਣ ਦਾ ਕੋਈ ਸਵਾਲ ਹੀ ਨਹੀ ਹੈ,

ਕਉਕੀ ਮੇਰੇ ਪੀਆਰ ਦੇ ਕਿਸੇ ਸਾਰੇ ਸ਼ਰੇਆਮ ਹੋ ਚੁਕੇ ਨੇ

ਕੀ ਗਲ ਕਰਦੇ ਓਹ ਸਾਡੀ ਇਜ੍ਜ਼ਤ ਦੀ,

ਸਾਡੇ ਤਾ ਸਿਰਨਾਵੇ ਵੀ ਬਦਨਾਮ ਹੋ ਚੁਕੇ ਨੇ

ਕੀ ਲੇਣਾ ਚਮਕਦੀ ਦੁਨਿਯਾ ਤੋ ਮੇਰੇ ਤਾ ਪਾਰ੍ਸ਼ਾਵੇਂ

ਵੀ ਨੀਲਾਮ ਹੋ ਚੁਕੇ ਨੇ ....***** ਜੀਤ******|





ਫਕਰ ਆਸ਼ਕ ਭੋਰ ਫ਼ਕੀਰ ਇਸ਼ਕ਼ ਕ੍ਮੋਨ੍ਦੇ

ਆਸ਼ਕ ਭੋਰ ਮਨੋਨ ਸਜਨ ਨੂ ,ਫਕਰ ਬੇਠ ਰੱਬ ਮਾਨੋਦੇ

ਬੇਦ ਵਾਲਾ ਰੱਬ ਨੀ ਮਿਲਦਾ , ਕੋਈ ਲਖ ਸਮਾਦਾ ਲਾਵੇ

ਇਸ਼ਕ਼ ਦਾ challa , ਮੋਜ ਅਵਲਾ , ਹਰ ਉਂਗਲ ਨਾ ਆਵੇ




ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,

ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।

ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,

ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।

ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,

ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।

ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,

ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ….





एक बार हसिनायो का काफ्ला मस्जिद की और जा रहा था ,

मैंने उनको अपनी और बुला लिया ,

खुद तो बर्बाद हो चुके थे खुदा को बर्बाद होने से बचा लिया..




ਪਿਯਾਰ ਓਹ ਜੋ ਰੂਹਾਂ ਦੇ ਤਕ ਗੁਜਰੇ , ਤਕ ਕੇ ਪੀਆਰ ਜਾਤੋਨਾ ਕੋਈ ਪੀਆਰ ਨਹੀ

ਦਿਲਾਂ ਵਿਚ ਜੇ ਫਾਨ੍ਸਲੇ ਰਹ ਜਾਵਨ , ਸਾਜਨ ਗਲ ਨਾਲ ਲਾਉਣਾ ਕੋਈ ਪੀਆਰ ਨਹੀ

ਜਿਉਂਦੇ ਯਾਰ ਦੇ ਦਿਲ ਨੂ ਦੁਖ ਦੇ ਕੇ , ਪਿਚੁ ਕਬਰ ਤੇ ਆਉਣਾ ਕੋਈ ਪੀਆਰ ਨਹੀ,

ਲੋਕੀ ਤੇਰੇ ਬਾਰੇ ਪੁਛਦੇ , ਮੁੜ ਮੁੜ ਕ ਨਾ ਦਸੇਯਾ ਜਾਵੇ

ਬਦੋ ਬਦੀ ਆ ਜਾਵਨ ਹੰਜੂ ਉਤ੍ਲੋ ਮਾਨੋ ਨਾ ਹਸੇਯਾ ਜਾਵੇ

ਆਖੀਯਾਂ ਦੀ ਲਾਲੀ ਤਕ ਸਜਨਾ , ਕੇਯੀ ਰਾਂਤਾਂ ਹੋਯੀਆਂ ਅੱਸੀ ਸੋਂਦੇ ਨਾ ,

ਅੱਸੀ ਸੋਨਾ ਵੀ ਕਿਸ ਗਲੋ ਆ ਤੁਸੀਂ ਸੁਪਨੇ ਵਿਚ ਆਉਣਾ ਨਹੀ




ਤੂ ਤਾ ਸੋਚਦੀ ਦੀ ਇੱਦਾ ਦਿਨ ਏਕੋ ਜੇਹੇ ਰਹਨੇ

ਤੇਰੇ ਚੰਗੇ ਚਲਦੇ ਨੇ ਮਾੜੇ ਸਾਡੇ ਵੀ ਨਹੀ ਰਹਨੇ

ਆਖੋ ਸਮੇ ਵਿਚ ਸਾਹਤ੍ਹੋ ਮੋੜ ਗਯੀ ਇਹ ਮੁਖ

ਓਹੋ ਜਾਂਦਾ ਇਹ ਸਾਚੀ ਜਿਹਨੂ ਲਗਾ ਹੋਵੇ ਦੁਖ

ਸਾਡੀ ਖਾਂਕਾਂ ਦੀ ਕੁਲੀ ਜੇ ਮੇਹਲ ਲੰਕਾ ਜੇਹੇ ਠੇਗਏ

ਤੇਰੇ ਚੰਗੇ ਚਲਦੇ ਇਹ ਮਾੜੇ ਸਾਡੇ ਵੀ ਨਹੀ ਰਹਨੇ

ਦਿਨ ਚੰਗੇ ਮਾੜੇ ਜਿੰਦਗੀ ਆਉਂਦੇ ਸੁਰਜੀਤ

ਓਹੀ ਜਾਨਦਾ ਹੈ ਸਚੀ ਜੇਹਨੁ ਲਾਗੀ ਹੋਵੇ ਪ੍ਰੀਤ





ਜਿਸ ਕੁੜੀ ਨੂ ਮੁੰਡੇ ਕਹ ਦੇਣ ਸੋਹਨੀ , ਉਸਨੂ ਆਪਣੇ ਹੁਸਨ ਤੇ ਬੜਾ ਮਾਨ ਹੁੰਦਾ ,

ਸ਼ੀਸ਼ਾ ਦੇਖਦੀ ਥਕ ਦੀ ਨਾ , ਕ੍ਯੁਕੀ ਉਸਨੂ ਆਪਣੀ ਸ਼ਕਲ ਤੇ ਬੜਾ ਅਭਿਮਾਨ ਹੁੰਦਾ ,

ਪਰ ਓਹ ਇਹ ਨਹੀ ਜਾਣਦੀ , ਕਿ ਹਰ ਆਸ਼ਕ਼ ਦਾ ਮਨ ਸ਼ੈਤਾਨ ਹੁੰਦਾ ,

ਓਹ ਤਾ ਭੈੜੀ ਤੋ ਭੈੜੀ ਨੂ ਕਹ ਦੇਣ ਸੋਹਨੀ ,

ਫੇਰ ਸੋਹਨੀ ਨੂ ਕਾਹਦਾ ਮਾਨ ਹੁੰਦਾ...|


ਇਸ਼ਕ਼ ਆਪ ਵੀ ਅਵਲਾ ਤੇ ਏਹਦੇ ਕਮ ਵੀ ਅਵਲੇ,

ਜੇਹਦੇ ਪੇਸ਼ ਪੇਯ ਜਾਵੇ ਖਖ ਛਡ ਦਾ ਨੀ ਪੱਲੇ |

ਵੇਲਾ ਦੁਖਾ ਦਾ ਬਸ਼ਕ ਹੋਵੇ ਓਹ ਓਹ ,ਕਦੀ ਯਾਰ ਦੀ ਨਾ ਅਖ ਰੋਵੇ,

ਦਿਲ ਦਿਯਾਂ ਖੁਸੀਯਾਂ ਤੇ ,ਰੱਬਾ ਮਾਹੀਏ ਦਾ ਹਥ ਹੋਵੇ |




ਕਰਨ ਤੋ ਕਿੰਜ ਰੋਕੇ ਗਯੀ ਨਾਰੇ ਨੀ,

ਸੂਹੇ ਬੁੱਲਾ ਦੇ ਨਾਲ ਗਾਲਾਂ ਕਰਦੀ ਗੈਰਾਂ ਨਾਲ

ਯਾਰੋ ਯਾਦ ਆਯੀ ਇਕ ਗਲ ਆਖੀ ਯਾਰਾ ਦੀ

ਨੀ ਇਤਬਾਰ ਦੇ ਲਾਯਕ ਹੁੰਦੀ ਕੁੜੀ ਪਹਾੜਾ ਦੀ

ਓਹਦੇ ਸੁਪਨੇ ਤਾ ਅਸ੍ਮੰਨਾ ਤੋ ਵੀ ਉਚੇ ਸੀ

ਥਰਤੀ ਵਾਲੇ ਕਿੰਜ ਲਗਦੇ ਉਸਨੁ ਪਿਯਾਰੇ ਨੀ

ਸੂਹੇ ਬੁੱਲਾ ਨਾਲ ਗਲਾਂ ਕਰਦੀ ਗੈਰਾਂ ਨਾਲ

ਸਾਥੋ ਜਾਰੀ ਨਾ ਜਾਵੇ ਤੂ ਅਲ੍ਹਰ ਮੁਟਿਆਰੇ ਨੀ




ਇੱਕ ਦੂਜੇ ਨੂੰ ਕਲਾਸ ਵਿਚ ਜੋ ਇਸਾਰੇ ਕਰਦੇ ਸੀ,
ਜੁਤੀਆ ਪੈਣ ਤੋ ਜਮਾ ਨਾ ਡਰਦੇ ਸੀ,
period ਕੋਈ ਹੋਰ ਹੁੰਦਾ ਤੇ BOOK ਕੋਈ ਹੋਰ ਹੀ ਪਡ਼ਦੇ ਸੀ,
ਪਿਛੇ ਬੈਠ ਕੇ ਸੌ ਜਾਦੇ ਜਾ ਗੱਲਾ ਕਰਦੇ ਸੀ,
ਅੱਜ ਕੱਲੇ-ਕੱਲੇ ਹੋ ਕੇ ਯਾਰ ਹੌਕੇ ਭਰਦੇ ਨੇ,
...ਕੋਈ ਥੋਡ਼ਾ ਕੋਈ ਜਿਆਦਾ,
MISS ਤਾਂ ਸਾਰੇ ਹੀ ਕਰਦੇ ਨੇ........


ਕਾਲੇਜ

ਕਾਲੇਜ ਦੀ ਜਿੰਦਗੀ ਦਾ ਚੇਤਾ ਆਉਂਦਾ ਬੜਾ ਸੀ ,

ਕਾਯੀ ਸਾਲਾ ਬਾਅਦ ਮੈਂ ਗੇਟ ਉੱਤੇ ਖੜਾ ਸੀ ,

ਨਾਲ ਆਨਨ ਖੜਾ ਓਹ ਯਾਦਾਂ ਦਾ ਕਾਫ਼ਿਲਾ,

ਓਦੋ ਹੋਲ ਪਵੇ ਦਿਲ ਵਿਚ ਫੇਰ ਲੇ ਲਵਾ ਦਾਖਲਾ,

ਮੇਟ ਦਵਾ ਯਾਦਾਂ ਤੇ ਮੋਜਾਂ ਵਿਚ ਫਾਨ੍ਸਲਾ,

ਓਦੋ ਹੋਲ ਪਵੇ ਦਿਲ ਵਿਚ ਫੇਰ ਲੇ ਲਵਾ ਦਾਖਲਾ |




ਮੇਰਿਯਓ ਜਾਮਤਿਯੋ ਓਹ ਆਜੋ ਫੇਰ ਪੜੀਏ ,

ਅੱਦੀ-ਅੱਦੀ ਰਾਤੀ ਆਪਾ ਹੋਸਟਲ ਵੜੀਏ ,

ਕੋਨ ਇਹ ਪਾਚੁੰਦਾ ਗਾਲਾਂ kudiyan ਦੇ ਤੀਕ

ਲਭ ਖਬਰੀ ਦੀ ਓਹ ਕੰਬਲ ਕੁੱਟ ਕਰੀਏ

ਰੋਕ ਗਾਰਡਨ ਦੇ ਵਿਚ ਓਹਲੇ ਖੜ ਚਾਕ ਲਾ

ਓਦੋ ਹੋਲ ਪਵੇ ਦਿਲ ਵਿਚ ਫੇਰ ਲੇ ਲਾਵਾ ਦਾਖਲਾ

ਬੜੀ ਕਾਲ ਪਾਈ ਕਾਲਜੇ ਕੀ ਲੇ ਲਾਵਾ ਦਾਖਲਾ |



ਰੇਤ ਉੱਤੇ ਨਕਸ਼ਾ ਜੋ ਟੇਹ ਕੇ ਵੇਹ ਸਕਦਾ

ਸੋਹਨਾ ਨਾ ਲਗੇ ਮਹਲ ਟਾਹ ਕੇ ਪੈਯ ਸਕਦਾ

ਜਿੰਦਗੀ ਦੇ ਓਹ ਦਿਨ ਫੇਰ ਮੇਨੂ ਚਾਹੀਦੇ

ਮਿਲਦਾ ਜੇ ਰੱਬ ਇਕ ਮੋਕਾ ਲੇ ਸਕਦਾ

ਰਹ ਗਯੀ ਸੀ ਜੋ ਦਿਲ ਵਿਚ ਗਲ ਓਹ ਆਖ੍ਲਾ

ਓਦੋ ਹੋਲ ਪਵੇ ਦਿਲ ਵਿਚ ਫੇਰ ਲੇ ਲਾਵਾ ਦਾਖਲਾ

ਬੜੀ ਕਾਲ ਪਾਈ ਕਾਲਜੇ ਕੀ ਲੇ ਲਾਵਾ ਦਾਖਲਾ |




New Younger

Thinking